ਸਤਿ ਸ੍ਰੀ ਅਕਾਲ,
ਉਮੀਦ ਹੈ ਤੁਸੀਂ ਸਭ ਠੀਕ ਹੋਵੋਂਗੇ। ਸੱਥ ਉੱਪਰ ਹੋਈ ਗੱਲਬਾਤ ਦੇ ਆਧਾਰ ਤੇ "*ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ*" ਨਾਮ ਨੂੰ ਚੁਣਿਆ ਗਿਆ ਹੈ। ਸੋ, ਅਗਲੀ ਅਪਡੇਟ ਇਹ ਹੈ ਕਿ ਸ਼ਨੀਵਾਰ ਨੂੰ, ਕਹਿਣ ਦਾ ਭਾਵ *8 ਅਗਸਤ 2020 ਨੂੰ Online Meeting* ਕਰਨ ਦਾ ਵਿਚਾਰ ਹੈ। ਆਪ ਸਭ ਇਸਦੇ ਵਿੱਚ ਸ਼ਮੂਲੀਅਤ ਜਰੂਰ ਕਰਨਾ ਜੀ। ਇਸਦੇ ਵਿੱਚ ਲੇਖ ਮਿਆਰੀਕਰਨ ਮੁਹਿੰਮ ਤੋਂ ਇਲਾਵਾ Jagseer S Sidhu https://pa.wikipedia.org/wiki/%E0%A8%B5%E0%A8%B0%E0%A8%A4%E0%A9%8B%E0%A8%82%E0%A8%95%E0%A8%BE%E0%A8%B0:Jagseer_S_Sidhu audiobooks ਵਾਲੇ project ਬਾਰੇ ਵੀ ਗੱਲਬਾਤ ਕਰਨਗੇ। ਹੋਰ ਕੋਈ ਗੱਲ ਏਜੰਡੇ ਵਿੱਚ ਰੱਖਣੀ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ।
*ਸੱਥ ਉੱਪਰ ਗੱਲਬਾਤ ਦਾ ਲਿੰਕ: https://tinyurl.com/yxh3zrrk https://tinyurl.com/yxh3zrrk*
-------------------------------------------------
*ਧੰਨਵਾਦ,*
*ਸਤਪਾਲ ਸਿੰਘ*
*ਕਮਿਊਨਿਟੀ ਐਡਵੋਕੇਟ,*
*ਪੰਜਾਬੀ ਵਿਕੀਮੀਡੀਅਨਜ਼*
wikipedia-pa@lists.wikimedia.org