ਸਤਿ ਸ੍ਰੀ ਅਕਾਲ,

ਉਮੀਦ ਹੈ ਤੁਸੀਂ ਸਭ ਠੀਕ ਹੋਵੋਂਗੇ। ਸੱਥ ਉੱਪਰ ਹੋਈ ਗੱਲਬਾਤ ਦੇ ਆਧਾਰ ਤੇ "ਵਿਕੀਪੀਡੀਆ ਲੇਖ ਮਿਆਰੀਕਰਨ ਮੁਹਿੰਮ" ਨਾਮ ਨੂੰ ਚੁਣਿਆ ਗਿਆ ਹੈ। ਸੋ, ਅਗਲੀ ਅਪਡੇਟ ਇਹ ਹੈ ਕਿ ਸ਼ਨੀਵਾਰ ਨੂੰ, ਕਹਿਣ ਦਾ ਭਾਵ 8 ਅਗਸਤ 2020 ਨੂੰ Online Meeting ਕਰਨ ਦਾ ਵਿਚਾਰ ਹੈ। ਆਪ ਸਭ ਇਸਦੇ ਵਿੱਚ ਸ਼ਮੂਲੀਅਤ ਜਰੂਰ ਕਰਨਾ ਜੀ। ਇਸਦੇ ਵਿੱਚ ਲੇਖ ਮਿਆਰੀਕਰਨ ਮੁਹਿੰਮ ਤੋਂ ਇਲਾਵਾ Jagseer S Sidhu audiobooks ਵਾਲੇ project ਬਾਰੇ ਵੀ ਗੱਲਬਾਤ ਕਰਨਗੇ। ਹੋਰ ਕੋਈ ਗੱਲ ਏਜੰਡੇ ਵਿੱਚ ਰੱਖਣੀ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ। 

ਸੱਥ ਉੱਪਰ ਗੱਲਬਾਤ ਦਾ ਲਿੰਕ: https://tinyurl.com/yxh3zrrk

-------------------------------------------------

ਧੰਨਵਾਦ,

ਸਤਪਾਲ ਸਿੰਘ

ਕਮਿਊਨਿਟੀ ਐਡਵੋਕੇਟ,

ਪੰਜਾਬੀ ਵਿਕੀਮੀਡੀਅਨਜ਼