ਸਤਿ ਸ੍ਰੀ ਅਕਾਲ,
ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਂਗੇ। ਆਪਣੀ ਜੁਲਾਈ ਮਹੀਨੇ ਦੀ ਮੀਟਿੰਗ ਬਹੁਤ ਵਧੀਆ ਰਹੀ ਅਤੇ ਉਸ ਮਹੀਨੇ ਦੀ ਰਿਪੋਰਟ ਇਥੇ https://meta.wikimedia.org/wiki/CIS-A2K/Events/Online_Meeting_with_Punjabi_Wikimedians_-_31_July_2021 ਤੁਸੀਂ ਵੇਖ ਸਕਦੇ ਹੋ। ਆਪ ਸਭ ਨੂੰ ਬੇਨਤੀ ਹੈ ਕਿ ਹੁਣ ਅਗਸਤ ਮਹੀਨੇ ਦੀ ਮੀਟਿੰਗ 29 ਅਗਸਤ 2021, ਦਿਨ ਐਤਵਾਰ ਨੂੰ ਗੂਗਲ ਮੀਟ ਰਾਹੀਂ ਕਰਨ ਦਾ ਵਿਚਾਰ ਹੈ। ਇਹ ਮੀਟਿੰਗ 5 ਵਜੇ ਤੋਂ 6 ਵਜੇ ਤੱਕ ਦੀ ਹੋ ਸਕਦੀ ਹੈ ਜੀ।
ਮੀਟਿੰਗ ਦਾ ਏਜੇਂਡਾ ਹੋ ਸਕਦਾ ਹੈ -
1. Punjabi Audiobooks Project https://meta.wikimedia.org/wiki/Grants:Project/Jagseer_S_Sidhu/Punjabi_Audiobooks_Project ਬਾਰੇ ਗੱਲਬਾਤ 2. ਕਮਿਊਨਿਟੀ ਕੈਮਰੇ ਬਾਰੇ ਗੱਲਬਾਤ 3. ਬੋਰਡ ਮੈਂਬਰਾਂ ਦੀ ਚੋਣ ਬਾਰੇ ਗੱਲਬਾਤ।
ਕਿਰਪਾ ਕਰਕੇ ਇਸ ਮੀਟਿੰਗ ਲਈ ਕੋਈ ਏਜੇਂਡਾ ਸੁਝਾਉ ਦੇ ਰੂਪ ਵਿੱਚ ਤੁਸੀਂ ਵੀ ਦਿਓ ਜੀ ਕਿ ਹੋਰ ਕਿਸ ਵਿਸ਼ੇ ਤੇ ਆਪਾਂ ਗੱਲਬਾਤ ਕਰ ਸਕਦੇ ਹਾਂ ਅਤੇ ਸੱਥ 'ਤੇ ਜਾ ਕੇ "ਟਿੱਪਣੀ" ਵਜੋਂ ਹੇਠਾਂ ਲਿਖੋ ਜੀ। ਜੇਕਰ ਤੁਸੀਂ ਮੀਟਿੰਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਸਮਰਥਨ ਵਿੱਚ ਆਪਣਾ ਨਾਮ ਲਿਖ ਦੇਣਾ ਜੀ।
ਧੰਨਵਾਦ,
ਸਤਪਾਲ
User:Satpal (CIS-A2K)
wikipedia-pa@lists.wikimedia.org