ਸਤਿ ਸ੍ਰੀ ਅਕਾਲ,
ਪੰਜਾਬੀ ਭਾਈਚਾਰੇ ਦੀ ਮਾਰਚ ਮਹੀਨੇ ਦੀ ਮੀਟਿੰਗ ਹੁਣ 27 ਤਰੀਕ ਦੀ ਬਜਾਏ *28 ਮਾਰਚ*, *ਐਤਵਾਰ* ਕਰ ਦਿੱਤੀ ਗਈ ਹੈ। ਕਿਉਂਕਿ 27 ਮਾਰਚ ਨੂੰ Small Wiki Toolkits Workshop ਵੀ ਹੈ। ਸੋ, ਕਿਰਪਾ ਕਰਕੇ 28 ਤਰੀਕ ਨੂੰ 3 ਤੋਂ 4 ਵਜੇ ਮੀਟਿੰਗ ਵਿਚ ਜਰੂਰ ਸ਼ਮੂਲੀਅਤ ਕਰੋ ਜੀ। ਵਧੇਰੇ ਜਾਣਕਾਰੀ ਲਈ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਤੁਸੀਂ ਚਰਚਾ ਵੇਖ ਸਕਦੇ ਹੋ।
https://pa.wikipedia.org/wiki/%E0%A8%B5%E0%A8%BF%E0%A8%95%E0%A9%80%E0%A8%AA%...
*ਧੰਨਵਾਦ,*
*ਸਤਪਾਲ*
*ਪੰਜਾਬੀ ਵਿਕੀਮੀਡੀਅਨਜ਼*
wikipedia-pa@lists.wikimedia.org