ਸਤਿ ਸ੍ਰੀ ਅਕਾਲ, 


ਕੱਲ੍ਹ ਵਿਕੀਮੀਡੀਆ ਵਿਕੀਮੀਟ ਇੰਡੀਆ 2021 ਲਈ ਸੈਸ਼ਨ ਪ੍ਰਸਤਾਵ ਜਮ੍ਹਾਂ ਕਰਨ ਦੀ ਆਖਰੀ ਤਾਰੀਖ ਹੈ, ਇਹ ਵਿਕੀ-ਈਵੈਂਟ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ 19 - 21 ਫਰਵਰੀ 2021 ਨੂੰ ਆਯੋਜਿਤ ਕੀਤਾ ਜਾਣਾ ਹੈ।

ਜੇ ਤੁਸੀਂ ਕੁਝ present ਕਰਨਾ ਚਾਹੁੰਦੇ ਹੋ, ਵਰਕਸ਼ਾਪ ਲਗਾਉਣਾ ਚਾਹੁੰਦੇ ਹੋ ਜਾਂ ਪੈਨਲ ਵਿਚਾਰ ਵਟਾਂਦਰੇ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਲਿੰਕ ਨੂੰ ਵੇਖ ਸਕਦੇ ਹੋ ਅਤੇ ਇੱਕ ਸੈਸ਼ਨ ਪ੍ਰਸਤਾਵ ਪੇਸ਼ ਕਰ ਸਕਦੇ ਹੋ:

https://meta.wikimedia.org/wiki/Wikimedia_Wikimeet_India_2021/Submissions


ਸ਼ੁਕਰੀਆ,
ਸਤਪਾਲ ਸਿੰਘ
ਪੰਜਾਬੀ ਵਿਕੀਮੀਡੀਅਨਜ਼