ਸਤਿ ਸ੍ਰੀ ਅਕਾਲ ਜੀ,

ਜਿਵੇਂ ਕਿ ਸੱਥ ਉੱਪਰ ਇੱਕ ਸੁਨੇਹੇ ਵਿੱਚ ਮੀਟਿੰਗ ਰੱਖਣ ਦੀ ਮੰਗ ਕੀਤੀ ਗਈ ਸੀ। ਸੋ ਉਸਨੂੰ ਧਿਆਨ ਵਿੱਚ ਰੱਖਦੇ ਹੋਏ, 26 ਜਨਵਰੀ 2020, ਦਿਨ ਐਤਵਾਰ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ 11 ਤੋਂ 2 ਵਜੇ ਤੱਕ ਪੰਜਾਬੀ ਭਾਈਚਾਰੇ ਦੀ ਮਹੀਨਾਵਾਰ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦਾ ਏਜੰਡਾ ਚੱਲ ਰਹੀਆਂ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਗੱਲਬਾਤ ਹੋਵੇਗੀ। ਕਿਰਪਾ ਕਰਕੇ ਜਰੂਰ ਸ਼ਾਮਿਲ ਹੋਵੋ ਜੀ।


ਧੰਨਵਾਦ

ਸਤਪਾਲ ਸਿੰਘ

ਕਮਿਊਨਿਟੀ ਐਡਵੋਕੇਟ

ਪੰਜਾਬੀ ਵਿਕੀਮੀਡੀਅਨਜ਼