ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਜਿਵੇਂ ਆਪਣੀ ਇਸ ਬਾਰੇ ਭਾਈਚਾਰਕ ਬੈਠਕਾਂ ਵਿਚ ਗੱਲ ਹੋ ਚੁੱਕੀ ਹੈ ਕਿ ਅਸੀਂ ਹੁਣ ਕੁਝ ਨਵੀਂਆਂ ਗਤੀ ਵਿਧੀਆਂ ਵੀ ਸ਼ੁਰੂ ਕਰੀਏ ਜਾਂ ਨਵੇਂ ਪ੍ਰਾਜੈਕਟਾਂ ਤੇ ਜਾਣਕਾਰੀਆਂ ਨੂੰ ਜਾਨਣ ਦਾ ਯਤਨ ਕਰੀਏ। ਇਸ ਆਸ ਨਾਲ ਪੰਜਾਬੀ ਵਿਕੀਮੀਡੀਅਨਸ ਵਿਸ਼ੇਸ਼ ਲੈਕਚਰ ਲੜੀ ਨਾਂ ਦਾ ਇੱਕ ਉੱਦਮ ਉਲੀਕਿਆ ਗਿਆ ਹੈ ਜਿਸ ਦੀ ਸ਼ੁਰੂਆਤ ਅਸੀਂ ਵਿਕੀਮੀਡੀਆ ਕਾਮਨਜ਼ ਅਤੇ ਉਸ ਉੱਪਰ ਪ੍ਰਚੱਲਿਤ ਲਾਈਸੰਸਾਂ ਨੂੰ ਜਾਣੀਏ। ਇਸ ਪਹਿਲੇ ਲੈਕਚਰ ਦੇ ਬੁਲਾਰੇ ਸੱਤਦੀਪ ਗਿੱਲ ਜੀ ਹੋਣਗੇ ਜੋ ਭਾਈਚਾਰੇ ਦੇ ਤਜਰਬੇਕਾਰ ਵਰਤੋਂਕਾਰ ਤਾਂ ਹਨ ਹੀ ਪਰ ਨਾਲ ਹੀ ਇਸ ਵੇਲੇ ਵਿਕੀਮੀਡੀਆ ਫਾਉਡੇਸ਼ਨ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਲੈਕਚਰ ਦਾ ਦਿਨ ਤੇ ਸਮਾਂ 23 ਜਨਵਰੀ ਸ਼ਾਮ 6 ਵਜੇ ਹੈ। ਲਿੰਕ ਹੇਠਾਂ ਸਾਂਝਾ ਕਰ ਰਿਹਾ ਹਾਂ। ਆਪ ਸਭ ਜੀ ਨੂੰ ਪਹੁੰਚਣ ਦਾ ਸੱਦਾ ਹੈ।
Wikimedia Commons and Creative Licenses Monday, January 23 · 6:00 – 7:00pm Google Meet joining info Video call link: https://meet.google.com/qbv-ukvf-cea
ਧੰਨਵਾਦ ਸਹਿਤ Gaurav Jhammat Contact Person. Punjabi Wikimedians
---------- Forwarded message --------- From: gaurav jhammat jhammatgaurav@gmail.com Date: Thu, 19 Jan, 2023, 11:24 am Subject: a lecture about Wikimedia Commons To: wikimedia-pa@lists.wikimedia.org Cc: Satdeep Gill satdeepgill@gmail.com, Nitesh Gill gillteshu@gmail.com
ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਜਿਵੇਂ ਆਪਣੀ ਇਸ ਬਾਰੇ ਭਾਈਚਾਰਕ ਬੈਠਕਾਂ ਵਿਚ ਗੱਲ ਹੋ ਚੁੱਕੀ ਹੈ ਕਿ ਅਸੀਂ ਹੁਣ ਕੁਝ ਨਵੀਂਆਂ ਗਤੀ ਵਿਧੀਆਂ ਵੀ ਸ਼ੁਰੂ ਕਰੀਏ ਜਾਂ ਨਵੇਂ ਪ੍ਰਾਜੈਕਟਾਂ ਤੇ ਜਾਣਕਾਰੀਆਂ ਨੂੰ ਜਾਨਣ ਦਾ ਯਤਨ ਕਰੀਏ। ਇਸ ਆਸ ਨਾਲ ਪੰਜਾਬੀ ਵਿਕੀਮੀਡੀਅਨਸ ਵਿਸ਼ੇਸ਼ ਲੈਕਚਰ ਲੜੀ ਨਾਂ ਦਾ ਇੱਕ ਉੱਦਮ ਉਲੀਕਿਆ ਗਿਆ ਹੈ ਜਿਸ ਦੀ ਸ਼ੁਰੂਆਤ ਅਸੀਂ ਵਿਕੀਮੀਡੀਆ ਕਾਮਨਜ਼ ਅਤੇ ਉਸ ਉੱਪਰ ਪ੍ਰਚੱਲਿਤ ਲਾਈਸੰਸਾਂ ਨੂੰ ਜਾਣੀਏ। ਇਸ ਪਹਿਲੇ ਲੈਕਚਰ ਦੇ ਬੁਲਾਰੇ ਸੱਤਦੀਪ ਗਿੱਲ ਜੀ ਹੋਣਗੇ ਜੋ ਭਾਈਚਾਰੇ ਦੇ ਤਜਰਬੇਕਾਰ ਵਰਤੋਂਕਾਰ ਤਾਂ ਹਨ ਹੀ ਪਰ ਨਾਲ ਹੀ ਇਸ ਵੇਲੇ ਵਿਕੀਮੀਡੀਆ ਫਾਉਡੇਸ਼ਨ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਲੈਕਚਰ ਦਾ ਦਿਨ ਤੇ ਸਮਾਂ 23 ਜਨਵਰੀ ਸ਼ਾਮ 6 ਵਜੇ ਹੈ। ਲਿੰਕ ਹੇਠਾਂ ਸਾਂਝਾ ਕਰ ਰਿਹਾ ਹਾਂ। ਆਪ ਸਭ ਜੀ ਨੂੰ ਪਹੁੰਚਣ ਦਾ ਸੱਦਾ ਹੈ।
Wikimedia Commons and Creative Licenses Monday, January 23 · 6:00 – 7:00pm Google Meet joining info Video call link: https://meet.google.com/qbv-ukvf-cea
ਧੰਨਵਾਦ ਸਹਿਤ Gaurav Jhammat Contact Person. Punjabi Wikimedians
wikimedia-pa@lists.wikimedia.org