Hello everyone,

We are applying for a Simple Annual Program Grant with the help of CIS. You can read the draft proposal at this link. Also, you are requested to share your comments on Village Pump or in the draft itself. Also, please endorse the grant proposal on the village pump after giving your opinions.

ਸਤਿ ਸ੍ਰੀ ਅਕਾਲ ਜੀ,


ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ CIS ਦੀ ਮਦਦ ਨਾਲ ਵਿਕੀਮੀਡੀਆ ਫਾਊਂਡੇਸ਼ਨ ਤੋਂ ਅਗਲੇ 8 ਮਹੀਨਿਆਂ ਦੀਆਂ ਗਤੀਵਿਧੀਆਂ ਲਈ ਲਗਭਗ 4 ਲੱਖ ਦੀ ਗ੍ਰਾਂਟ ਦੀ ਮੰਗ ਕੀਤੀ ਜਾ ਰਹੀ ਹੈ।

ਇਸ 8 ਮਾਸਿਕ ਗ੍ਰਾਂਟ (ਨਵੰਬਰ 2017 ਤੋਂ ਜੂਨ 2018) ਦੀ ਤਜਵੀਜ਼ ਨੂੰ ਵੇਖਣ ਲਈ ਇਸ ਲਿੰਕ ਦੀ ਵਰਤੋਂ ਕਰੋ। ਤੁਸੀਂ ਆਪਣੇ ਵਿਚਾਰ ਇੱਥੇ ਸੱਥ ਉੱਤੇ ਜਾਂ ਇਸ ਗੂਗਲ ਡੌਕ ਵਿੱਚ ਟਿੱਪਣੀ ਦੇ ਤੌਰ ਉੱਤੇ ਦੇ ਸਕਦੇ ਹੋ। ਸੱਥ ਉੱਤੇ ਤੁਹਾਡੇ ਸੁਝਾਵਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ ਜਿਸ ਤੋਂ ਬਾਅਦ ਇਸ ਗ੍ਰਾਂਟ ਤਜਵੀਜ਼ ਦੀ ਤੁਸੀਂ ਸਮਰਥਨ/ਵਿਰੋਧ ਵੀ ਕਰ ਸਕਦੇ ਹੋ।

Regards
Satdeep Gill

Strategy Coordinator, Wikimedia Foundation