ਸਤਿ ਸ੍ਰੀ ਅਕਾਲ,


ਪੰਜਾਬੀ ਭਾਈਚਾਰੇ ਦੀ ਮਾਰਚ ਮਹੀਨੇ ਦੀ ਮੀਟਿੰਗ ਹੁਣ 27 ਤਰੀਕ ਦੀ ਬਜਾਏ 28 ਮਾਰਚ, ਐਤਵਾਰ ਕਰ ਦਿੱਤੀ ਗਈ ਹੈ। ਕਿਉਂਕਿ 27 ਮਾਰਚ ਨੂੰ Small Wiki Toolkits Workshop ਵੀ ਹੈ। ਸੋ, ਕਿਰਪਾ ਕਰਕੇ 28 ਤਰੀਕ ਨੂੰ 3 ਤੋਂ 4 ਵਜੇ ਮੀਟਿੰਗ ਵਿਚ ਜਰੂਰ ਸ਼ਮੂਲੀਅਤ ਕਰੋ ਜੀ। ਵਧੇਰੇ ਜਾਣਕਾਰੀ ਲਈ ਪੰਜਾਬੀ ਵਿਕੀਪੀਡੀਆ ਦੀ ਸੱਥ ਤੇ ਤੁਸੀਂ ਚਰਚਾ ਵੇਖ ਸਕਦੇ ਹੋ। 


https://pa.wikipedia.org/wiki/ਵਿਕੀਪੀਡੀਆ:ਸੱਥ#ਮਾਰਚ_ਮਹੀਨੇ_ਦੀ_ਮਹੀਨਾਵਾਰ_ਮੀਟਿੰਗ_ਬਾਰੇ_ਸੁਨੇਹਾ


ਧੰਨਵਾਦ,

ਸਤਪਾਲ

ਪੰਜਾਬੀ ਵਿਕੀਮੀਡੀਅਨਜ਼