ਸਤਿ ਸ੍ਰੀ ਅਕਾਲ, 


ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ Wikimedia Wikimeet India 2021 ਇਵੈਂਟ ਚੱਲ ਰਿਹਾ ਹੈ ਅਤੇ ਤੁਹਾਡੇ ਪੰਜਾਬੀ ਵਿਕੀਸੋਰਸ ਨਾਲ ਜੁੜੇ ਹੋਣ ਕਰਕੇ ਅਸੀਂ ਇਹ ਅਪਡੇਟ ਤੁਹਾਡੇ ਨਾਲ ਖਾਸ ਤੌਰ 'ਤੇ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਕੱਲ੍ਹ, 21 ਫਰਵਰੀ 2021 ਨੂੰ ਦੁਪਹਿਰ 2:45 ਤੋਂ 3:45 ਤੱਕ User:Jayanta (CIS-A2K) ਵੱਲੋਂ ਵਿਕੀਸੋਰਸ ਬਾਰੇ ਇੱਕ ਵਰਕਸ਼ਾਪ ਲਗਾਈ ਜਾ ਰਹੀ ਹੈ। ਜਿਸਦੇ ਵਿੱਚ ਉਹ ਵਿਕੀਸੋਰਸ ਨੂੰ ਹੋਰ ਬੇਹਤਰ ਢੰਗ ਨਾਲ ਐਡਿਟ ਕਰਨ ਬਾਰੇ ਦੱਸਣਗੇ। ਸੋ, ਇਹ ਸਾਡੇ ਲਈ ਸਿੱਖਣ ਦਾ ਇੱਕ ਵਧੀਆ ਮੌਕਾ ਹੈ। ਕਿਰਪਾ ਕਰਕੇ ਇਸਦੇ ਵਿੱਚ ਜਰੂਰ ਸ਼ਮੂਲੀਅਤ ਕਰੋ ਜੀ।


Basic Wikisource Workshop ਲਈ ਲਿੰਕ: https://meta.wikimedia.org/wiki/Wikimedia_Wikimeet_India_2021/Submissions/Wikisource_Workshop_-_Basic

Advance Wikisource Workshop ਲਈ ਲਿੰਕ:

https://meta.wikimedia.org/wiki/Wikimedia_Wikimeet_India_2021/Submissions/Wikisoure_Workshop_-_Advance


ਤੁਸੀਂ ਦੋਵੇਂ ਸੈਸ਼ਨਾਂ 'ਚ ਜਾਂ ਕੋਈ ਵੀ ਇੱਕ ਸੈਸ਼ਨ ਵਿੱਚ ਸ਼ਮੂਲੀਅਤ ਕਰ ਸਕਦੇ ਹੋ। 

(ਜੇਕਰ ਤੁਸੀਂ ਇਸ event ਲਈ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਤਾਂ ਕਿਰਪਾ ਕਰਕੇ ਮੈਨੂੰ ਜਾਂ User:Nitesh Gill ਨੂੰ ਦੱਸ ਦਿਓ ਜੀ। ਤੁਹਾਡੀ instant registration ਕਰਵਾਉਣ ਵਿੱਚ ਅਸੀਂ ਤੁਹਾਡੀ ਪੂਰੀ ਮਦਦ ਕਰ ਸਕਦੇ ਹਾਂ)


ਧੰਨਵਾਦ,

ਸਤਪਾਲ