ਸਤਿ ਸ੍ਰੀ ਅਕਾਲ,

ਵਿਕੀਮੀਡੀਆ ਵਿਕੀਮੀਟ ਇੰਡੀਆ 2021 ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਾਡੇ ਕੋਲ ਤੁਹਾਡੇ ਲਈ ਕੁਝ ਅਪਡੇਟਸ ਹਨ।

1. ਇਸ ਪ੍ਰੋਗਰਾਮ ਦੇ ਉਦਘਾਟਨ ਸਮੇਂ ਅਸਾਫ਼ ਬਾਰਤੋਵ (Asaf Bartov/User:Ijon) ਦੁਆਰਾ ਇੱਕ ਉਦਘਾਟਨੀ ਗੱਲਬਾਤ ਕੀਤੀ ਜਾਵੇਗੀ, ਜਿਸਦਾ ਸਿਰਲੇਖ ਹੈ "ਭਾਰਤ: ਅਤੀਤ ਅਤੇ ਭਵਿੱਖ" ("India: Looking back, looking ahead")। ਅਸਾਫ਼ ਸਾਲ 2009 ਤੋਂ ਭਾਰਤ ਵਿੱਚ ਵਿਕੀਮੀਡੀਆ ਦੇ ਵਿਕਾਸ ਅਤੇ ਯਤਨਾਂ ਨੂੰ ਵੇਖ ਰਿਹਾ ਹੈ ਅਤੇ ਸਹਾਇਤਾ ਕਰਦਾ ਆ ਰਿਹਾ ਹੈ, ਪਹਿਲਾਂ ਇੱਕ ਵਲੰਟੀਅਰ ਵਜੋਂ, ਅਤੇ ਬਾਅਦ ਵਿੱਚ ਵਿਕੀਮੀਡੀਆ ਫਾਉਂਡੇਸ਼ਨ ਦੇ ਗ੍ਰਾਂਟ ਪ੍ਰੋਗਰਾਮ ਅਧਿਕਾਰੀ ਅਤੇ ਸਮਰੱਥਾ ਨਿਰਮਾਤਾ ਵਜੋਂ। ਇਸ ਗੱਲਬਾਤ ਵਿਚ, ਉਹ ਹੁਣ ਤੱਕ ਦੀ ਆਪਣੀ ਵਿਕੀਮੀਡੀਆ ਯਾਤਰਾ ਅਤੇ ਉਸ ਰਾਹ 'ਤੇ ਕੁਝ ਵਿਚਾਰ ਪੇਸ਼ ਕਰੇਗਾ ਜੋ ਉਸ ਦੇ ਨਜ਼ਰੀਏ ਤੋਂ ਹੈ। ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਤੋਂ ਪੂਰੇ ਪ੍ਰੋਗਰਾਮ ਦੇ ਕਾਰਜਕ੍ਰਮ ਨੂੰ ਦੇਖ ਸਕਦੇ ਹੋਂ - https://meta.wikimedia.org/wiki/Wikimedia_Wikimeet_India_2021/Program

ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਅਸਾਫ਼ ਦੇ ਇਸ ਸੈਸ਼ਨ ਵਿੱਚ ਜ਼ਰੂਰ ਸ਼ਾਮਿਲ ਹੋਣ ਜੀ। ਇਹ ਸੈਸ਼ਨ ਕੱਲ੍ਹ 5:10 ਤੋਂ 5:40 PM ਤੱਕ ਹੋਵੇਗਾ।

2. ਅਸੀਂ ਕੱਲ੍ਹ participation ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਸੀ। ਹਾਲਾਂਕਿ, ਤਜ਼ਰਬੇਕਾਰ ਵਿਕੀਮੀਡਿਅਨਜ਼ ਲਈ, ਜੋ ਕਿਸੇ ਵੀ ਕਾਰਨ ਕਰਕੇ ਉਹ ਅੰਤਮ ਤਾਰੀਖ ਤੱਕ apply ਨਹੀਂ ਕਰ ਪਾਏ, ਅਸੀਂ ਆਖਰੀ ਮਿੰਟ 'ਤੇ ਤੁਰੰਤ ਰਜਿਸਟ੍ਰੇਸ਼ਨ ਲਈ ਵਿਕਲਪ ਰੱਖਿਆ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਦੇਖੋ - https://meta.wikimedia.org/wiki/Wikimedia_Wikimeet_India_2021/Registration#Instant_registration

3. ਅਸੀਂ ਸਾਰੇ ਚੁਣੇ ਗਏ ਭਾਗੀਦਾਰਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਜ਼ਰੂਰੀ ਵੇਰਵੇ ਅਤੇ ਲਿੰਕ ਭੇਜ ਦਿੱਤੇ ਹਨ। ਕਿਰਪਾ ਕਰਕੇ ਆਪਣੀ email ਦੇ spam ਫੋਲਡਰਾਂ ਦੀ ਜਾਂਚ ਕਰੋ, ਜੇ ਤੁਹਾਨੂੰ ਸਾਡੀ ਮੇਲ ਨਹੀਂ ਮਿਲੀ। ਕਿਸੇ ਵੀ ਪ੍ਰਸ਼ਨ ਲਈ, ਕਿਰਪਾ ਕਰਕੇ ਸਾਡੇ ਤੱਕ wmwm@cis-india.org 'ਤੇ ਪਹੁੰਚ ਕਰੋ ਜੀ।

ਧੰਨਵਾਦ,
ਸਤਪਾਲ




---------- Forwarded message ---------
From: Bodhisattwa Mandal <bodhisattwa.rgkmc@gmail.com>
Date: Wed, Feb 17, 2021 at 9:45 PM
Subject: [Wikimediaindia-l] Wikimedia Wikimeet India 2021: Important Updates
To: wikimediaindia-l <wikimediaindia-l@lists.wikimedia.org>


Hello all,

Wikimedia Wikimeet India 2021 is going to start the day after tomorrow and we have some updates for you.
  • The event will have the opening speech from Asaf Bartov, the title being "India: Looking back, looking ahead". Asaf has been observing and supporting Wikimedia efforts in India since 2009, first as a volunteer, and later as a Wikimedia Foundation grants program officer and capacity builder. In this talk, he will offer some thoughts on the Indian Wikimedia journey so far, and on the road that still lies ahead, from his perspective. Please find the entire program schedule here - https://meta.wikimedia.org/wiki/Wikimedia_Wikimeet_India_2021/Program
  • We closed the registration of participation yesterday. However, for the experienced WIkimedians, who have missed that deadline due to whatsoever reason, we have kept the option for instant registration at the last minute. For more details, please check here - https://meta.wikimedia.org/wiki/Wikimedia_Wikimeet_India_2021/Registration#Instant_registration
  • We have sent necessary details and links to join the event to all selected participants. Please check your spam folders, if you have not found our mail. For any query, please reach out to us at  wmwm@cis-india.org
Regards,
Bodhisattwa
On behalf of Wikimedia Wikimeet India 2021


Virus-free. www.avast.com
_______________________________________________
Wikimediaindia-l mailing list
Wikimediaindia-l@lists.wikimedia.org
To unsubscribe from the list / change mailing preferences visit https://lists.wikimedia.org/mailman/listinfo/wikimediaindia-l