ਸਤਿ ਸ੍ਰੀ ਅਕਾਲ ਜੀ,
ਜਿਵੇਂ ਕਿ ਸੱਥ ਉੱਪਰ ਇੱਕ ਸੁਨੇਹੇ ਵਿੱਚ ਮੀਟਿੰਗ ਰੱਖਣ ਦੀ ਮੰਗ ਕੀਤੀ ਗਈ ਸੀ। ਸੋ ਉਸਨੂੰ
ਧਿਆਨ ਵਿੱਚ ਰੱਖਦੇ ਹੋਏ, *26 ਜਨਵਰੀ 2020, ਦਿਨ ਐਤਵਾਰ* ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ
ਵਿੱਚ *11 ਤੋਂ 2 ਵਜੇ* ਤੱਕ ਪੰਜਾਬੀ ਭਾਈਚਾਰੇ ਦੀ ਮਹੀਨਾਵਾਰ ਮੀਟਿੰਗ ਕੀਤੀ ਜਾ ਰਹੀ ਹੈ।
ਮੀਟਿੰਗ ਦਾ ਏਜੰਡਾ ਚੱਲ ਰਹੀਆਂ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਗੱਲਬਾਤ ਹੋਵੇਗੀ।
ਕਿਰਪਾ ਕਰਕੇ ਜਰੂਰ ਸ਼ਾਮਿਲ ਹੋਵੋ ਜੀ।
*ਧੰਨਵਾਦ*
*ਸਤਪਾਲ ਸਿੰਘ*
*ਕਮਿਊਨਿਟੀ ਐਡਵੋਕੇਟ*
*ਪੰਜਾਬੀ ਵਿਕੀਮੀਡੀਅਨਜ਼ *
Show replies by date